ਨਾਮ ਕਿਉਂ ਤੇ ਕਿਵੇਂ ਜਪਣਾ ਹੈ | Why And How To Meditation | Naam Simran Abhyas | Waheguru Simran

Поделиться
HTML-код
  • Опубликовано: 26 июл 2024
  • #kartapurakh #santmaskeenji #meditation
    Chapters
    0:00 Highlights
    3:05 Intro
    3:20 ਜ਼ਿੰਦਗੀ ਕਿਉਂ ਮਿਲੀ ਹੈ ?
    6:30 ਆਨੰਦ ਕਿਵੇਂ ਮਿਲੇ ?
    11:49 ਮਨੁੱਖ ਨੇ ਨਾਮ ਕਿਉਂ ਜਪਣਾ ਹੈ ?
    18:45 ਅਰਦਾਸ ਅੰਦਰੋਂ ਕਿਵੇਂ ਨਿਕਲੇਗੀ ?
    20:30 ਮਾਲਾ ਦਾ ਸਿਮਰਨ 'ਚ ਮਹੱਤਵ
    29:36 ਮਾਲਾ ਜਪਣ ਦੇ ਦੁਨਿਆਵੀ ਲਾਭ
    31:55 ਨਾਮ ਜਪਣ ਸਮੇਂ ਆਉਣ ਵਾਲੀ ਮੁਸ਼ਕਿਲਾਂ
    36:13 ਪੰਜ ਵਿਕਾਰਾਂ ਤੋਂ ਕਿਵੇਂ ਬਚਿਆ ਜਾਵੇ?
    41:11 ਮਨ ਕਾਬੂ ਕਿਵੇਂ ਹੋਵੇ ?
    44:11 ਨਾਮ ਜਪ ਕੇ ਕੀ ਮਿਲਦਾ ਹੈ ?
    49:31 ਨਾਮ ਜਪਣ ਦਾ ਸਹੀ ਸਮਾਂ
    54:33 ਬੰਦੇ ਦੀ ਮਿਹਨਤ ਜਾਂ ਗੁਰੂ ਦੀ ਕਿਰਪਾ ਨਾਲ ਪ੍ਰਾਪਤੀ
    57:46 ਜਦੋਂ ਨਾਮ ਜਪ ਕੇ ਹਾਰ ਜਾਈਏ
    1:02:10 ਧਰਮਰਾਜ ਕੋਲ ਲੇਖਾ ਹੋਵੇਗਾ ?
    1:08:51 ਸਿਆਸਤ ਤੇ ਧਰਮ
    1:20:55 ਦੁਨਿਆਵੀ ਪਦਾਰਥ ਮੰਗਣੇ ਸਹੀ ਜਾਂ ਗਲਤ

Комментарии • 195

  • @KartaPurakh1313
    @KartaPurakh1313  3 месяца назад +29

    ਨਾਮ ਜਪਣ ਵਿੱਚ ਤਰੱਕੀ ਕਿਵੇਂ ਮਿਲੇ ? ਨਵੀਂ ਇੰਟਰਵਿਊ ਭਾਈ ਸਾਹਿਬ ਸਿੰਘ ਕਨੇਡਾ ਵਾਲਿਆਂ ਨਾਲ | ਜਰੂਰ ਸੁਣੋ ਜੀ | 👇👇
    ruclips.net/video/paqYlgmwqsE/видео.html

  • @learnwithadarsh4654
    @learnwithadarsh4654 4 месяца назад +71

    ਸਾਡੇ ਬਜ਼ੁਰਗ ਰਾਤ ਨੂੰ ਬੋਤਲ ਪੀ ਕੇ ਸਾਰੇ ਪਰਿਵਾਰ ਨੂੰ ਗਾਲਾਂ ਕੱਢ ਕੇ ਸੌਂਦੇ ਹਨ ਤੇ ਇਹ ਕਿੰਨੇ ਕਰਮਾ ਵਾਲੇ ਲੋਕ ਹਨ ਜਿਨਾਂ ਦੇ ਘਰ ਇਹੋ ਜਿਹੇ ਬਜ਼ੁਰਗ ਹਨ ਰੂਹ ਖੁਸ਼ ਹੋ ਗਈ 🥰❤️🙏🙏🙏🙏🙏🙏

    • @user-wu7sg2sq8c
      @user-wu7sg2sq8c 4 месяца назад +2

      💯💯

    • @inderpreet999
      @inderpreet999 3 месяца назад +5

      Pher tusi jd bujurg hovoge ta eda de bnna … if u dont find someone like u want be the one

    • @karamjitkaur2459
      @karamjitkaur2459 3 месяца назад +4

      ਸਹੀ ਕਿਹਾ… ਸਿਆਣੇ ਸੁਲਝੇ ਹੋਏ ਤੇ ਮਿਹਨਤੀ ਬਜ਼ੁਰਗ ਘਰ ਵਿੱਚ ਹੋਣੇ ਬਹੁਤ ਜ਼ਰੂਰੀ ਹਨ । ਜੋ ਜਵਾਨੀ ਵੇਲੇ ਤੋਂ ਸ਼ਰਾਬ ਤੇ ਹੋਰ ਨਸ਼ੇ ਆਦਿ ਦਾ ਤਿਆਗ ਕਰਨ ਲੱਗ ਜਾਂਦੇ ਹਨ… ਬੁਢਾਪੇ ਵਿੱਚ ਵੀ ਉਹੀ ਵਧੀਆ ਬਜ਼ੁਰਗ ਬਣਦੇ ਹਨ।

    • @kaurjeet68
      @kaurjeet68 3 месяца назад +2

      Ji benti kro waheguru ji nu faith nal I hate drinking I believe they will quit Waheguru ji bhli kre

    • @balwindersingh-md8kw
      @balwindersingh-md8kw 3 месяца назад

      🙏🙏🙏

  • @Nitnemgurbni315
    @Nitnemgurbni315 4 месяца назад +28

    ਧੰਨ ਵਾਦ ਧੰਨ ਵਾਦ ਧੰਨ ਵਾਦ ਇੰਟਰ ਵਿਓ ਲੈਣ ਵਾਲੇ ਦਾ ਧੰਨਵਾਦ ਅਤੇ ਸਾਰੇ ਸਵਾਲਾਂ ਦਾ ਜਵਾਬ ਦੇਣ ਵਾਲੇ ਦਾ ਧੰਨਵਾਦ ਤੁਸੀਂ ਦੋਨੋਂ ਧੰਨ ਹੋ ਗੁਰਮੁਖੋ ਬਹੁਤ ਵਧੀਆ ਜੀਵਨ ਜਾਚ ਸਿਖਾਉਣ ਵਾਲੇ ਸਵਾਲ ਜਵਾਬ ਕੀਤੇ ਆਪ ਦੁਹਨਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Oshopuram4
    @Oshopuram4 3 месяца назад +6

    ਗਿਆਨੀ ਗੁਰਜੀਤ ਸਿੰਘ ਤੇ ਰੰਗਤ ਮਸਕੀਨ ਜੀ ਦੀ ਹੈ ਓਹਨਾ ਨਾਲ ਕਾਫੀ ਸੰਮਾ ਬਤੀਤ ਕੀਤਾ ਹੈ ਗਿਆਨੀ ਜੀ ਨੇ

  • @G_SARDAR_G
    @G_SARDAR_G 2 месяца назад +2

    ਭਾਈ ਸਾਹਿਬ ਜੀ ਦਾ ਅਤੇ ਇੰਟਰਵਿਊ ਲੈਣ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰਾਨਾ. ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ🙏🏻

  • @FournBoutique
    @FournBoutique 4 месяца назад +13

    ❤❤ ਬਹੁਤ ਵੱਡੇ ਲੌਜਿਕ ਤੇ ਗੁਰਬਾਣੀ ਵਿਚਾਰ ਹੋਈ ਹੈ ਸੌਖੀ ਤੇ ਸਰਲ ਗੁਰਬਾਣੀ ਵਿਚਾਰ ਹੋਈ ਹੈ

  • @satwindersingh1121
    @satwindersingh1121 3 месяца назад +7

    ਭਾਈ ਸਾਬ ਜੀ ਨੇ ਬਹੁਤ ਵਧੀਆ ਕਿਹਾ ਕਿ ਨਾਮ ਜਪਣ ਵੇਲੇ ਗਿਣਤੀਆਂ ਮਿਨਤੀਆਂ ਦੇ ਚੱਕਰਾਂ ਵਿਚ ਨਹੀ ਪੈਣਾ ਚਾਹਿਦਾ ,ਅੱਜ ਕੱਲ ਬਹੁਤ ਲੋਕ ਗਿਣਤੀਆਂ ਦੇ ਚੱਕਰਾ ਵਿਚ ਪਾ ਰਹੇ ਨੇ ਜੋ ਸਹੀ ਨਹੀ ਲਗਦਾ 🙏🙏

  • @jagmeetdhaliwal33
    @jagmeetdhaliwal33 3 месяца назад +4

    ਕੋਈ ਸਬਦ ਨੀ ਮੇਰੇ ਕੋਲ ਵਾਹਿਗੁਰੂ ਮੇਹਰ ਕਰੇ🙏🙏

  • @hellopunjabi6540
    @hellopunjabi6540 3 месяца назад +6

    ਮੈਂ ਜ਼ਿੰਦਗੀ ਵਿੱਚ ਕਥਾ ਕੀਰਤਨ ਬਹੁਤ ਸੁਣੇ ਨੇ ਪਰ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੀ ਵੀਚਾਰ ਚਰਚਾ ਨਾਲ ਮਨ ਨੂੰ ਤਸੱਲੀ ਮਿਲਦੀ ਹੈ

    • @CHARDIKALA-LIMITLESS
      @CHARDIKALA-LIMITLESS 3 месяца назад

      Tuhanu bhai sahib singh canada wale v sunne chaide ne,bahut sehaj bhut pyar nal katha krde te interview ch v ena ras k pucho na 🙏🏻🙏🏻

  • @Gurmeet_kaur_khalsa
    @Gurmeet_kaur_khalsa 4 месяца назад +8

    ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ ਭਾਈ ਸਾਹਿਬ ਜੀ 🌹💕👏

  • @English570
    @English570 4 месяца назад +17

    Is video nu millions vich like milne chahide.... Bahut hi vdia samjhaaya bhai sahib ne,,, sakun ਮਿਲਿਆ sunn k

    • @MrJat420
      @MrJat420 4 месяца назад +1

      Changi cheez de customers bohot ghat hunde ne.

  • @simarjeetkaur2744
    @simarjeetkaur2744 3 месяца назад +5

    ਵਡਮੁੱਲੇ ਬਚਨ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @balbirsinghdhillon81
    @balbirsinghdhillon81 3 месяца назад +6

    ਬਹੁਤ ਵਧੀਆ ਢੰਗ ਨਾਲ ਪੂਰਾ ਜ਼ੋਰ ਲਾ ਕੇ ਸਮਝਾਇਆ ਕੋਈ ਸਮਝੇ ਭਲਾਂ ਕੋਈ ਨਾ ਸਮਝੇ ਇਹ ਹਰ ਇਕ ਦੀ ਮਰਜ਼ੀ ਹੈ
    ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ

  • @karamjitkaur2459
    @karamjitkaur2459 3 месяца назад +4

    ਸਕੂਨ ਮਿਲ ਗਿਆ ਗੁਰਸਿੱਖ ਸਿੰਘ ਸਾਹਿਬ ਦੇ ਜਵਾਬਾਂ ਨਾਲ ਅਤੇ ਇੰਟਰਵਿਊਰ ਦੇ ਸਵਾਲ ਸੁਣ ਕੇ । ਅੱਜ ਮਨ ਬਹੁਤ ਉਦਾਸ ਸੀ… ਚੜਦੀਕਲਾ ਵਿੱਚ ਮਨ ਆ ਗਿਆ ਜੀ 😍🙏🙏💕

  • @Nitnemgurbni315
    @Nitnemgurbni315 4 месяца назад +7

    ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਅਨੰਤ ਵਾਰ ਧੰਨ

  • @hellopunjabi6540
    @hellopunjabi6540 3 месяца назад +4

    ਤੁਹਾਡੀ ਗਿਆਨ ਚਰਚਾ ਸਟੇਜ ਤੇ ਕਥਾ ਵੀਚਾਰ ਨਾਲੋਂ ਵਧੀਆ ਹੈ

  • @surinderpalkaur1581
    @surinderpalkaur1581 4 месяца назад +5

    ਬਹੁਤ ਵਧੀਆ ਢੰਗ ਨਾਲ ਗੁਰਬਾਣੀ ਦੀ ਵਿਚਾਰ ਪੇਸ਼ ਕੀਤੇ। ਧੰਨਵਾਦ ਜੀ।

  • @karamjitkaur2459
    @karamjitkaur2459 3 месяца назад +5

    ਇੰਟਰਵਿਊ ਲਈ ਤਹਿ ਦਿਲੋਂ ਧੰਨਵਾਦ ਜੀ। ਬਹੁਤ ਵਧੀਆ ਢੰਗ ਨਾਲ ਵਿਚਾਰ ਕੀਤੇ ਹਨ ਜੀ 🥰🙏ਅਜਿਹੇ ਗੁਰਸਿੱਖਾਂ ਨਾਲ ਵੱਧ ਤੋਂ ਵੱਧ ਇੰਟਰਵਿਊਜ ਕਰਿਆ ਕਰੋ ਜੀ। ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਅਜਕਲ ਦੀ ਪੀੜ੍ਹੀ ਨੂੰ 🙏🥰💕

  • @tejindersingh4886
    @tejindersingh4886 Месяц назад

    ਚਾਹੇ ਕੇਸ ਰੱਖ ਚਾਹੇ ਘੁਰੜ ਮਨਾਏ ,,,ਪਰਤੂ ਅਸਲ ਗੱਲ ਕੋਈ ਨਹੀ ਦੱਸ ਸਕਦਾ ,,,ਆਨੰਦ ਤਾ ਇਹ ਹੈ ਵੀ ਕਿਸੇ ਕੰਜਰ ਨੂੰ ਆਪਦਾ ਨਾ ਬਣਾ ਤੇ ਕਿਸੇ ਨੂੰ ਪਰਾਇਆ ਨਾ ਸਮਝੋ ,, ਆਪਣੀ ਮਸਤੀ ਤੇ ਦੁਖ ਸੁਖ ਨੂੰ ਕਬੂਲ ਕਰ ਲੈ ਬਸ ਫੇਰ ਠੀਕ ਹੈ ,,,,

  • @jaskaran10610
    @jaskaran10610 День назад

    Waheguru waheguru ji

  • @gurmuksinghgurmukh3223
    @gurmuksinghgurmukh3223 3 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਸਾਰੇ ਬਚਨ ਠੀਕ ਹਨ ਜੀ

  • @BhupinderNagra-bb3mg
    @BhupinderNagra-bb3mg 10 дней назад

    Wah WaheGuru ji 🙏🏻🌼

  • @manjeetsinghchhina4349
    @manjeetsinghchhina4349 4 месяца назад +3

    Japo ji wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe

  • @BaljinderKaur-ik5nt
    @BaljinderKaur-ik5nt 2 месяца назад +1

    ਭਾਈ ਸਾਬ ਬੁਹਤ ਡੂੰਘੇ ਤਰੀਕ਼ੇ ਨਾਲ਼ ਸਮਝਾ ਰਿਹਾ ਹੈ ਬੁਹਤ ਵਧੀਆ ਜੀ

  • @anuragsingh7151
    @anuragsingh7151 4 месяца назад +5

    ਸਤਿ ਨਾਮੁ ਵਾਹਿਗੁਰੂ ਜੀ

  • @parmmeetbhullar
    @parmmeetbhullar 4 месяца назад +6

    ਗੁਰਬਾਣੀ ਵਚਾਰ ਲਾਈ ਬਹੁਤ ਬਹੁਤ ਧਨਬਾਦ ਵਹਿਗੁਰੂ ਜੀ

  • @harjitboparai4652
    @harjitboparai4652 4 месяца назад +4

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ 🎉

  • @user-hk1zd9px9t
    @user-hk1zd9px9t 2 месяца назад

    Waheguru ji 🙏

  • @amarjitsinghjawandha6108
    @amarjitsinghjawandha6108 4 месяца назад +1

    ਵਾਹ ਗੁਰਮੁਖੋ ਬਹੁਤ ਹੀ ਵਧੀਆ ਵਿਚਾਰ ਹੈ... 🙏🙏

  • @user-jp5cs1if3r
    @user-jp5cs1if3r 2 месяца назад +1

    Dhanvad ji...very knowledgable gyan for real life wisdom

  • @pawandeepsingh1685
    @pawandeepsingh1685 20 дней назад

    🙏 sukar

  • @jagsirsingh4420
    @jagsirsingh4420 2 месяца назад +1

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🏼

  • @gurmuksinghgurmukh3223
    @gurmuksinghgurmukh3223 3 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @palasingh9484
    @palasingh9484 3 месяца назад +2

    Nam. Ki. Ha. Ji. Santo

  • @nitarani6
    @nitarani6 25 дней назад

    Speechless explanation ❤

  • @SatpalSingh-rc7bb
    @SatpalSingh-rc7bb 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @balkarsingh6335
    @balkarsingh6335 4 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿਗੁਰੂ ਜੀ

  • @JaswinderKaur-jw8di
    @JaswinderKaur-jw8di 4 месяца назад +3

    Waheguru ji bahut vadhia vistar nl dasea ji sakun milea ji🙏

  • @waheguruji107
    @waheguruji107 29 дней назад

    ਧੰਨਵਾਦ🎉🎉

  • @beantsingh5243
    @beantsingh5243 Месяц назад

    Waheguru

  • @kavitawalia6754
    @kavitawalia6754 4 месяца назад +1

    Very enlightening..there is a difference in interpretation of the Gurbani by a Pracharak and a Scholar..ty bhai saheb for sharing such deep insights and guiding the commoners like us🙏🙏

  • @SukhchainSingh-zj4zq
    @SukhchainSingh-zj4zq 2 месяца назад +1

    Waheguru wahe guru ji waheguru wahe guru ji t

  • @narinderdhaliwal4020
    @narinderdhaliwal4020 4 месяца назад +7

    ਵਾਹਿਗੁਰੂ ਜੀ🙏

  • @singhpandori693
    @singhpandori693 3 месяца назад +2

    ਬਹੁਤ ਸੋਹਣੇ ਸਵਾਲ ਅਤੇ ਬਹੁਤ ਸੋਹਣੇ ਜਵਾਬ 🙏

  • @AvtarSingh-qt1ki
    @AvtarSingh-qt1ki 4 месяца назад +3

    Waheguru ji waheguru ji

  • @user-fb8lq1kh1f
    @user-fb8lq1kh1f 3 месяца назад

    ਵੀਚਾਰ ਬਹੁਤ ਵਧੀਆ ਕੀਤੇ।ਸਿਖਿਆਰਥੀ ਹਾਂ ਬਾਣੀ ਹੀ ਨਾਮੁ ਸੁਝਿਆ।ਸਤੁ ਸੰਤੋਖੁ ਦਇਆ ਨਿਰਵੈਰਤਾ ਤਿਆਗ ਮੰਦੇ ਖਿਆਲਾਂ ਦੀ ਮਾਇਆ ਤੇ ਚਉਥੇ ਪਦੁ ਵਿਚ ਹਉਮੈ ਰਹਿਤ ਸਹਜਿ ਜੀਵਨ ਵਿੱਚ ਨਿਰੰਤਰ ਜਿਸ ਦਾ ਖੇੜਾ ਜੀਵਨ ਵਿਚ ਨਾਮੁ ਜਾਪਿਆ ਸਬਦੁ ਗੁਰੂ ਦਾ ਐਸਾ ਗਿਆਨ ਨਾਮੁ ਪਦਾਰਥ ਪਰਾਪਤੀ ਕਰਨਾ ਜਾਪਿਆ ਹਰ ਵਕਤ ਸਬਦੁ ਦੀ ਵੀਚਾਰ ਵਾਲਾ ਜੀਵਨ ਸਿਮਰਨ ਜਾਪਿਆ ਅਠੇ ਪਹਰਿ ਦਾ।ਨਿਰਵੈਰ ਪੜਿਆ ਤੇ ਮਨਿਆ ਜਪੁ ਸੁਰੂ ਹੋ ਗਿਆ ਅਜਪਾ ਜਪਿਆ ਨਹੀ ਪਰ ਜਪਿ ਹੋ ਰਿਹਾ ਹੈ।ਕੀ ਐਸਾ ਮਾਰਗ ਬਾਣੀ ਅਨੁਸਾਰ ਠੀਕ ਜਾਪਦਾ ਹੈ।

  • @user-jr6fq4gv5m
    @user-jr6fq4gv5m 4 месяца назад +2

    Waheguru ji satnam Ji waheguru ji satnam Ji waheguru ji 🙏🙏🙏🙏

  • @sukhbeerbrar5423
    @sukhbeerbrar5423 3 месяца назад

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @Kiranpal-Singh
    @Kiranpal-Singh 2 месяца назад

    *ਇਨਸਾਨੀਅਤ ਦੀ ਕਦਰ ਕਰੀਏ, ਸਭ ਵਿੱਚ ਵਾਹਿਗੁਰੂ ਦੀ ਜੋਤ ਹੈ, ਅਨੰਦ ਪ੍ਰਾਪਤ ਕਿਵੇਂ ਹੋਵੇ* …….
    ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
    *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
    ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* ਵਿਹਾਰ ਵਿੱਚ ਤਬਦੀਲੀ ਆਵੇਗੀ, ਮਨਮਤਿ ਘਟੇਗੀ, ਗੁਰਮੁਖਾਂ ਵਾਲਾ (ਸ਼ੁਭ ਗੁਣਾਂ ਵਾਲਾ) ਜੀਵਨ ਬਣਦਾ ਜਾਏਗਾ, ਸਾਡਾ ਫਰਜ ਹੈ ਯਤਨ ਕਰਨਾ, ਫਲ ਦਾਤਾਰ ਦੇ ਹੱਥ ਹੈ !

  • @deepakmehandiratta9683
    @deepakmehandiratta9683 3 месяца назад +2

    DHANSIKHI🌸🌸

  • @randhirsingh2337
    @randhirsingh2337 4 месяца назад +2

    ਵਾਹਿਗੁਰੂ ਜੀ।। ਬਹੁਤ ਵਧੀਆ ਜੀ ।

  • @Paramvirmavi-nl3is
    @Paramvirmavi-nl3is 2 месяца назад +1

    Bhot sohne vichar bhai saab de 🙏

  • @jotnursaryfarm5254
    @jotnursaryfarm5254 4 месяца назад +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਰੂਹਾਨੀ ਗੱਲਾਂ

  • @user-op7wj1qk4e
    @user-op7wj1qk4e 3 месяца назад +1

    DEAR ALL, EXCELLENT INTERVIEW ON MEDITATION AND BHAJAN SIMRAN. STAY BLESSED ALWAYS AND MAY U BOTH LIVE LONG. WAHEGURU JI, WAHEGURU JI, WAHEGURU JI, WAHEGURU JI, WAHEGURU JI, WAHEGURU JI.

  • @kulwindersingh6429
    @kulwindersingh6429 4 месяца назад +1

    Waheguru ji 🙏🙏🌹🌹🌹🌹🌹

  • @gursharansingh3033
    @gursharansingh3033 4 месяца назад +2

    Mai hmesha wait karda rehda tuhadi video di..waheguru bahut sharda vali video hundi hai

  • @inderjitkaur9986
    @inderjitkaur9986 2 месяца назад +1

    Waheguru ji bahut vadhya gayan dita

  • @MandeepSingh-ng6xq
    @MandeepSingh-ng6xq 2 месяца назад

    Naam japna koi niki moti gal nhi g bhot uchi gal aa joe naam japde aa parmatma v ona de pishe pishe chalda g waheguru waheguru

  • @jatindersingh4254
    @jatindersingh4254 4 месяца назад +1

    Waaaaaaaaaaaaaaaguru menu parmatma nal mila dhe

  • @kamaldeepkaur9191
    @kamaldeepkaur9191 4 месяца назад +2

    Waheguru ji

  • @samyaad8493
    @samyaad8493 3 месяца назад

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🙏

  • @mandeepmann5834
    @mandeepmann5834 4 месяца назад +3

    Waheguru ji 🌹🙏

  • @MandeepSingh-ng6xq
    @MandeepSingh-ng6xq 2 месяца назад

    Naam japna bhot uchi padvi aa g thonu bhot asan te sarl trika guru g ne dasia parmatma tak jaan da sirf naam japna j tusi naam jap rhe hoe na parmatma thode nal chalu ga har sme g

  • @gurpreetbajwa40
    @gurpreetbajwa40 2 месяца назад +1

    ਬਹੁਤ ਸਵਾਲਾਂ ਦੇ ਜਵਾਬ ਅੱਜ ਮਿਲ ਗਏ
    ਸ਼ੁਕਰ ਵਾਹਿਗੁਰੂ ਜੀ

  • @harmanpreetkaur751
    @harmanpreetkaur751 4 месяца назад +1

    💐💐💐we need this type of interview/ prachar

  • @gurjapkaur1479
    @gurjapkaur1479 4 месяца назад +1

    ਵਾਹਿਗੁਰੂ ਜੀ

  • @BaltejSidhugurunanakdasi-if7wz
    @BaltejSidhugurunanakdasi-if7wz 3 месяца назад

    ਭਾਈ ਸਾਹਿਬ ਜੀ ਕਿਰਪਾ ਤਾਂ ਕਰ ਹੀ ਦੇਣਗੇ ਗੁਰੂ ਪਰਮੇਸ਼ਰ ਬਹੁਤ ਦਿਆਲੂ ਨੇ ਪ੍ਰਾਨ ਨਾਥ
    ਫਿਰ ਸਾਧਕ ਨਿਮਾਣੇ ਦਾ ਜੀਅ ਕਿਉਂ ਨਹੀਂ ਲੱਗਦਾ ਐਸ ਜਗਤ ਤੇ,ਸੱਭ ਵਿਅਰਥ ਬੇ ਮਾਇਨੇ ਸਾਰਾ ਮੁਲਕ ਕਿਧਰ ਨੂੰ ਭੱਜਿਆ ਜਾ ਰਿਹਾ, ਖਿਡੌਣਿਆਂ ਤੇ ਚੜਕੇ, ਮਨੁੱਖ ਦਾ ਬੜਾ ਪੀੜ ਉੱਦਰੇਵਾਂ, ਬੜੀ ਭਾਰੀ ਉਦਾਸੀ, ਇਕਲਾਪਾ ਇਕਾਂਤਵਾਸ,ਸੱਭ ਉਝਾੜ ਜੰਗਲ ਰੋਹੀ ਬੀਆਬਾਨ ਹੀ ਹੈ, ਸੰਸਾਰ, ਸਾਰਾ
    ਚਿੱਟੀਆਂ ਕਾਲੀਆਂ ਫੌਰ ਚੂਨਰ ਚਾਨਰਾਂ ਸੀਖਾਂ ਵਾਲੀਆਂ ਡੱਬੀਆਂ,ਜੀਆ, ਕਾਸਤੋਂ ਐਨਾ ਕਬਾੜ ਕੱਠਾ ਕਰਕੇ ਧਰਤੀ ਮਾਤਾ ਤੇ ਕਿਉਂ ਬੋਝ ਪਾਈ ਜਾਂਦੇ ਐਨੇ ਲੋਕ,ਤੜਕੇ ਸਾਰੇ ਟੱਬਰ ਘੋੜੇ ਚੜਕੇ ਕਿਥੇ ਜਾਣਾ ਸਾਰੇ ਮੁਲਕ ਨੇ

  • @karamjitsingh7479
    @karamjitsingh7479 4 месяца назад +2

    waheguru ji 🙏

  • @JagtarMaan-cg1yy
    @JagtarMaan-cg1yy 3 месяца назад

    ਬਹੁਤ ਵਧੀਆ ਵੀਡੀਓ ਵਹਿਗੁਰੂ ਜੀ ਬਹੁਤ ਗਿਆਨ ਭਰਪੂਰ ਜੀ

  • @balwindersingh-md8kw
    @balwindersingh-md8kw 3 месяца назад

    ਵਾਹਿਗੁਰੂ ਜੀ ਧੰਨ ਧੰਨ ਵਾਹ ਵਾਹ ਖੂਬ ਖੂਬ ਖੂਬ

  • @YuvrajSingh-ev4td
    @YuvrajSingh-ev4td 3 месяца назад

    Waheguru ji ena deeply Giyan❤

  • @NarinderSingh-ru3uy
    @NarinderSingh-ru3uy 3 месяца назад

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @salwinderkaur9328
    @salwinderkaur9328 3 месяца назад

    ਵਾਹਿਗੁਰੂ ਤੇਰਾ ਸ਼ੁਕਰ ਹੈ 🙏🙏

  • @SukhwinderkaurBoparai-xg6kr
    @SukhwinderkaurBoparai-xg6kr 3 месяца назад

    ਵਾਂਿਹਗੁਰੂ ਵਾਿਹਗੁਰੂ ਜੀ ਧੰਨ ਵਾਦ ਜੀ

  • @amarjitsinghjawandha6108
    @amarjitsinghjawandha6108 4 месяца назад

    Perhaps this is the best explanation of Gurbani, [how we can implement it practicaly in our daily life )I listened... 🙏🙏

  • @KulwantSingh-lo4qd
    @KulwantSingh-lo4qd 4 месяца назад

    Bot kimti vichara sun k bot kuj sikhan nu milya ageh v bhai saab nal continue karo ji plz 🙏🏻 benti hai

  • @tejinderpalsingh3317
    @tejinderpalsingh3317 4 месяца назад

    Waheguru tuhade te is tara katha Karan di Shakti banai rakhan , A lot of thanks

  • @kuldeepchana5564
    @kuldeepchana5564 4 месяца назад

    Waheguru ji bahut wadhiya

  • @BhupinderSinghhans
    @BhupinderSinghhans 4 месяца назад

    Bhut hi vadhia ji

  • @English570
    @English570 4 месяца назад +1

    Bahut hi vdia....

  • @SurjitSingh-oq3jl
    @SurjitSingh-oq3jl 4 месяца назад

    Very nice waheguru g

  • @NirmalsinghMaan-nk2oh
    @NirmalsinghMaan-nk2oh 3 месяца назад

    Ryt Bhai ji Waheguru ji waheguru ji

  • @user-yh1kv1cv9s
    @user-yh1kv1cv9s 4 месяца назад

    ਧੰਨਵਾਦ ਜੀ🙏🙏🙏

  • @EkamAulakh-xh9uj
    @EkamAulakh-xh9uj 3 месяца назад

    Waheguru ji dhanwaad ji 🙏

  • @Ikardass
    @Ikardass 4 месяца назад

    Waheguru waheguru

  • @sarwansinghkhalsa9140
    @sarwansinghkhalsa9140 3 месяца назад

    Waheguru ji waheguru ji waheguru ji

  • @Balwindersingh-pr9fh
    @Balwindersingh-pr9fh 4 месяца назад

    Bahut vadia ji

  • @sukhwinder84-om6qp
    @sukhwinder84-om6qp 4 месяца назад

    ਧੰਨਵਾਦ ਭਾਈ ਸਾਹਿਬ ਜੀ

  • @SukhdeepKaurKaur-jn9le
    @SukhdeepKaurKaur-jn9le 4 месяца назад

    Bahut Dhanyawad jio

  • @singhpandori693
    @singhpandori693 3 месяца назад

    ਆਨੰਦ ਆ ਗਿਆ ਜੀ 🙏🙏

  • @KaurBjayKaurBjay
    @KaurBjayKaurBjay 3 месяца назад +1

    Vahiguru

  • @ManjitSingh-vr3zn
    @ManjitSingh-vr3zn 4 месяца назад

    Thanks for this kind of knowledge, god bless u veerg , Waheguru tuhanu hamesha kush rakhe

  • @RoshanLal-yf1ze
    @RoshanLal-yf1ze 4 месяца назад

    Thanks very much you told about adhiatam God bless you.❤

  • @kanwaljitgill4347
    @kanwaljitgill4347 4 месяца назад

    Bhut vadya parmatma nu milan da rasta aap ji ney explain keta. Menu nahi laghda is tu agge hor kush sochi jae assi or appna time out ho jave so jis ney v enna vichara nu suneya bass lagg javo simran karan chahe ga k pardo jinda marji bus lagg javo sangat ji waheguru ji ka khalsa waheguru ji ki fateh

  • @Kamal-zs5oz
    @Kamal-zs5oz 4 месяца назад

    Great video very well explain

  • @amardeepkaur4101
    @amardeepkaur4101 4 месяца назад

    Good good goooooooood

  • @ranjitchahal3250
    @ranjitchahal3250 4 месяца назад +1

    Exilent information 💐

  • @lifeofanmol
    @lifeofanmol 3 месяца назад

    enlightening interview ❤

  • @kiranmangat8373
    @kiranmangat8373 2 месяца назад

    🙏🙏

  • @akalmm3317
    @akalmm3317 3 месяца назад

    Very nice video bhai sab ji 🙏🙏👌